Tere Piche Awaan Lyrics

Tere Piche Awaan Lyrics

Tere Piche Awaan Lyrics in punjabi sung by Rishi Chana and Lyrics are penned by Rahul Shoor. Music has been composed by SHOBAYY.

Tere Piche Awaan Lyrics punjabi

ਮੇਰੇ ਦਿਲ ਉੱਤੇ ਕਬਜਾ ਆਏ ਹੋਰ ਦਾ
ਹੋਰ ਕੋਇ ਥਾਂ ਕਿਵੇਂ ਮੱਲ ਜੁ..
ਮੈਨੂੰ nature ਤੋਂ ਬੜਾ ਚੰਗਾ ਲੱਗਦਾ ਐ
ਰੰਗ ਰੂਪ ਵਜੋਂ ਤਾਂ ਵੇ ਚਲ ਜੁ..

ਜੇ ਪੁਛੇ ਮੇਨੂ ਪਯਾਰ ਦਾ ਸਵਾਲ ਆਣਕੇ
ਮੇਰੀ ਹਾਂ ਸੱਤੀ ਵਟੁਣਗੀ ਨਾ ਕੁੜੀ ਵੇ..

ਰੇਹਜੇ ਪਯਾਰ ਦੀ ਕਹਾਣੀ ਨਾ ਅਧੂਰੀ ਵੇ
ਜੇ ਮੈਂ ਤੇਰੇ ਲਏ ਆਂ ਜਰੂਰੀ ਵੇ..
ਮੇਰੀ ਕਰਦੇ ਮੁਰਾਦ ਇਕ ਪੂਰੀ ਵੇ
ਦੂਰ ਕਰਦੇ ਜੋ ਸਾਡੜੇ ਵਿਚ ਦੂਰੀ ਵੇ..

Dream Boy !

ਇਕ ਤੇਰੇ ਸਾਥ ਇਕ ਤੂੰ ਸ਼ਾਮ ਰੇ
ਹੋਰ ਦਾਸ ਮੈਨੂੰ ਕਿ ਆ ਚਾਇਦਾ..
ਮੰਨਿਆ ਤੂੰ ਕਰਦਾ ਨੀ care ਗੱਲਾਂ ਦੀ
ਪਰ ਐਂਨਾ time ਵੀ ਨੀ ਲਾਇਦਾ..

ਇਕ ਤੇਰੇ ਸਾਥ ਇਕ ਤੂੰ ਸ਼ਾਮ ਰੇ
ਹੋਰ ਦਾਸ ਮੈਨੂੰ ਕਿ ਆ ਚਾਇਦਾ..
ਮੰਨਿਆ ਤੂੰ ਕਰਦਾ ਨੀ care ਗੱਲਾਂ ਦੀ
ਪਰ ਐਂਨਾ time ਵੀ ਨੀ ਲਾਇਦਾ..

ਨੈਣ ਲੱਬਦੇ ਨੇ ਤੈਨੂੰ ਚੇਤੇ ਠੱਗਦੇ ਨੇ
ਮੈਨੂੰ ਛਾਈ ਸਿਰ ਉੱਤੇ ਮਗ਼ਰੂਰੀ ਵੇ

ਰੇਹਜੇ ਪਯਾਰ ਦੀ ਕਹਾਣੀ ਨਾ ਅਧੂਰੀ ਵੇ
ਜੇ ਮੈਂ ਤੇਰੇ ਲਏ ਆਂ ਜਰੂਰੀ ਵੇ..
ਮੇਰੀ ਕਰਦੇ ਮੁਰਾਦ ਇਕ ਪੂਰੀ ਵੇ
ਦੂਰ ਕਰਦੇ ਜੋ ਸਾਡੜੇ ਵਿਚ ਦੂਰੀ ਵੇ..

ਜਦੋਂ ਵੀ ਮੈਂ ਕਦੇ ਤੇਰੇ ਲੱਗਾ ਨੈਰ ਦੀ
ਹੁੰਦੀ ਦਿਲਾਂ ਵਿਚ ਹਲਚਲ ਲੱਗਦੀ
ਫੁਕਰੇ ਜੋ ਕਰਦੇ ਸੀ ਮੈਨੂੰ ਟਿਪਣੀ
ਕੁੱਟਟੇ ਜਿਨ੍ਹਾਂ ਨੇ ਮਡੀਰ ਤੇਰੇ ਵਲ ਲੱਗਦੀ..

ਜਦੋਂ ਵੀ ਮੈਂ ਕਦੇ ਤੇਰੇ ਲੱਗਾ ਨੈਰ ਦੀ
ਹੁੰਦੀ ਦਿਲਾਂ ਵਿਚ ਹਲਚਲ ਲੱਗਦੀ
ਫੁਕਰੇ ਜੋ ਕਰਦੇ ਸੀ ਮੈਨੂੰ ਟਿਪਣੀ
ਕੁੱਟਟੇ ਜਿਨ੍ਹਾਂ ਨੇ ਮਡੀਰ ਤੇਰੇ ਵਲ ਲੱਗਦੀ..

ਜੋ ਮੈਂ ਜਰਾਂ ਤੂੰ ਵੀ ਜਰੈਂ, ਕਾਤੋਂ ਗੱਲ ਨਾ ਤੂੰ ਕਰੈਂ,
ਦਸ ਐਡੀ ਵੀ ਆ, ਕਾਦੀ ਮਜਬੂਰੀ ਵੇ..

ਰੇਹਜੇ ਪਯਾਰ ਦੀ ਕਹਾਣੀ ਨਾ ਅਧੂਰੀ ਵੇ
ਜੇ ਮੈਂ ਤੇਰੇ ਲਏ ਆਂ ਜਰੂਰੀ ਵੇ..
ਮੇਰੀ ਕਰਦੇ ਮੁਰਾਦ ਇਕ ਪੂਰੀ ਵੇ
ਦੂਰ ਕਰਦੇ ਜੋ ਸਾਡੜੇ ਵਿਚ ਦੂਰੀ ਵੇ..

 

Tere Piche Awaan Lyrics english

Tere piche awaan main
Gediyan lava main..
Tere piche awaan main
Gediyan lava main..

Tu ik vaari haan karde
Tere ghar de main aap mana lun..
Tu dil mere naa karde
Tenu duniya di sair kara dun..

“Chana” tere te dewana ho gya
Tere naino mein kho gaya
Tu gusse wich sohni lagdi
Billo tu mera dil kad’di..

O chaar chudiyan wali gaddi le dun
Tu ik vari haan karde
Haan karde..

Tu ik vaari haan karde
Tere ghar de main aap mana lun..
Tu dil mere naa karde
Tenu duniya di sair kara dun..

Je o barbie te main vi doraemon ji
Main naam puchhan, o menu kehndi kon ji?
O paave nu taan chohndi honi ae
Geet “Shoor” de taan gondi honi ae
Ho tenu Miss to main Mrs. bana lun
Tu ik vari haan karde
Haan karde..

Tu ik vaari haan karde
Tere ghar de main aap mana lun..
Tu dil mere naa karde
Tenu duniya di sair kara dun..

Tu ik vari haan karde
Tu ik vari haan karde

Tere ghar de main ap mana lu
Tu dil mere naa karde
Tenu duniya di sair kara du…

SHOBAYY!

Also Read: Jeetenge Hum lyrics – Dhvani Bhanushali

LEAVE A REPLY

Please enter your comment!
Please enter your name here